ਪੰਜਾਬ ‘ਚ ਪਟਾਕੇ ਬਣਾਉਣ ਅਤੇ ਵਿਕਰੀ ‘ਤੇ ਲੱਗੀ ,ਪਾਬੰਦੀ ਆਰਡਰ ਪੜੋ

ਚੰਡੀਗੜ੍ਹ, 26 ਅਕਤੂਬਰ, 2021: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਪਟਾਕੇ ਬਣਾਉਣ, ਸਟਾਕ ਕਰਨ, ਵੰਡ, ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਵਾਤਾਵਰਣ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਜਿਸ ਵਿੱਚੋਂ ਦੇਸ਼ ਅਤੇ ਪੰਜਾਬ ਰਾਜ ਲੰਘ ਰਿਹਾ ਹੈ ਅਤੇ ਆਉਣ ਵਾਲੇ ਸਰਦੀ … Continue reading ਪੰਜਾਬ ‘ਚ ਪਟਾਕੇ ਬਣਾਉਣ ਅਤੇ ਵਿਕਰੀ ‘ਤੇ ਲੱਗੀ ,ਪਾਬੰਦੀ ਆਰਡਰ ਪੜੋ